ਜੂਨ ੧੯੮੪ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਿਚਾਰ ਪ੍ਰਵਾਹ – ੫ ਜੂਨ ਤੋਂ ੭ ਜੂਨ ਤੱਕ

ਜੂਨ ੧੯੮੪ – ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ ਦੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਵਿੱਚ ਵਿਚਾਰ ਪ੍ਰਵਾਹ ੫ ਜੂਨ ਤੋਂ ੭ ਜੂਨ ਤੱਕ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਮੇਂ ਮੁਤਾਬਿਕ ਕੀਤਾ ਜਾ ਰਿਹਾ ਹੈ । ਇਹ ਵਿਚਾਰ ਪ੍ਰਵਾਹ ਸਾਰੀ ਦੁਨੀਆਂ ਵਿੱਚ ਮੱਕੜ ਜਾਲ – ਇੰਟਰਨੈੱਟ ਰਾਹੀਂ ਵੇਖਿਆ ਜਾ ਸਕਦਾ ਹੈ। ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੀ ਤੰਦਾਂ ਹੇਠਾਂ ਦਿੱਤੀਆ ਗਈਆਂ ਹਨ ਹੈ ਜਿਹਨਾਂ ਨੂੰ ਛੋਹ ਕੇ ਤੁਸੀਂ ਪ੍ਰੋਗਰਾਮ ਲਈ ਰਜਿਸਟਰ ਕਰ ਸਕਦੇ ਹੋ ।

ਪਹਿਲੇ ਦਿਨ ਦੀ ਵਾਰਤਾ
ਵਿਸ਼ਾ : ਜੂਨ ੧੯੮੪ (ਤੀਜਾ ਘੱਲੂਘਾਰਾ) – ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜੰਗ
ਵਾਰਤਾਕਾਰ: ਭਾਈ ਅਜਮੇਰ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ
੫ ਜੂਨ, ਦਿਨ ਸ਼ੁੱਕਰਵਾਰ, ੫:੩੦ ਵਜੇ ਸ਼ਾਮ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਮਾਂ
ਸ਼ਾਮਲ ਹੋਣ ਲਈ ਇਹ ਤੰਦ ਛੋਹੋ: http://qrs.ly/5qbkgou

ਦੂਸਰੇ ਦਿਨ ਦੀ ਵਾਰਤਾ
ਵਿਸ਼ਾ : ਸਿੱਖ ਸਿਧਾਂਤ, ਪ੍ਰੰਪਰਾ, ਅਤੇ ਅਭਿਆਸ ਦੇ ਨਜ਼ਰੀਏ ਤੋਂ ਹਿੰਸਾ ਦੀ ਪੜਚੋਲ
ਵਾਰਤਾਕਾਰ: ਡਾ. ਸਿਕੰਦਰ ਸਿੰਘ ਅਤੇ ਡਾ. ਕੰਵਲਜੀਤ ਸਿੰਘ
੬ ਜੂਨ, ਦਿਨ ਸ਼ਨੀਵਾਰ, ੮:੩੦ ਵਜੇ ਸ਼ਾਮ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਮਾਂ
ਸ਼ਾਮਲ ਹੋਣ ਲਈ ਇਹ ਤੰਦ ਛੋਹੋ: http://qrs.ly/z6bkggk

ਤੀਸਰੇ ਦਿਨ ਦੀ ਵਾਰਤਾ
ਵਿਸ਼ਾ : ਸੰਤ ਜਰਨੈਲ ਸਿੰਘ ਜੀ ਦੀ ਸਖਸ਼ੀਅਤ ਅਤੇ ਪੰਥ ਦੇ ਭਵਿੱਖ ਲਈ ਸੇਧ
ਵਾਰਤਾਕਾਰ: ਭਾਈ ਮਨਧੀਰ ਸਿੰਘ ਅਤੇ ਭਾਈ ਮੋਨਿੰਦਰ ਸਿੰਘ
੭ ਜੂਨ, ਦਿਨ ਐਤਵਾਰ, ੮:੩੦ ਵਜੇ ਸ਼ਾਮ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸਮਾਂ
ਸ਼ਾਮਲ ਹੋਣ ਲਈ ਇਹ ਤੰਦ ਛੋਹੋ: http://qrs.ly/xzbkgov

An important discussion series to commemorate the Shaheeds of June 1984 in Battle of Sri Amritsar Sahib. This discussion will take place from June 5th to June 7th on evenings in Sri Amritsar Sahib time zone. You can register online by following the links provided below and watch this webinar live on Sri Amritsar Sahib time globally.

First Day’s Discussion
Topic: Teeja Ghhallughara : Battle of Sri Amritsar
Speaker: Bhai Ajmer Singh and Dr. Gurpreet Singh
Friday 5, June: 5:30 PM Sri Amritsar Sahib Time
Click here to register: http://qrs.ly/5qbkgou

Second Day’s Discussion
Topic: Violence : Ideology, Tradition and Practice from Khalsa Perspective
Speaker: Dr Sikandar Singh and Dr. Kanwaljit Singh
Saturday 6, June: 8:30 PM Sri Amritsar Sahib Time
Click here to register: http://qrs.ly/z6bkggk

Third Day’s Discussion
Topic: The Unique Personality of Sant Jarnail Singh Ji and The Future of The Khalsa Panth
Speaker: Bhai Mandhir Singh and Bhai Moninder Singh
Sunday 7, June: 8:30 PM Sri Amritsar Sahib Time
Click here to register: http://qrs.ly/xzbkgov